ਜਲੰਧਰ — ਘਰ ਦੀਆਂ ਬੇਕਾਰ ਪਈਆਂ ਚੀਜ਼ਾ ਨਾਲ ਜੇਕਰ ਕੋਈ ਕੰਮ ਦੀ ਚੀਜ਼ ਬਣ ਜਾਏ ਤਾਂ ਇਸ ਤੋਂ ਵਧੀਆ ਹੋਰ ਕੋਈ ਗੱਲ ਨਹੀਂ ਹੋ ਸਕਦੀ। ਘਰ 'ਚ ਖਾਲੀ ਪਈਆ ਬੋਤਲਾਂ ਨਾਲ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਬਣਾ ਸਕਦੇ ਹੋ। ਆਓ ਜਾਣਦੇ ਹਾਂ ਬੋਤਲਾਂ ਨਾਲ ਘਰ ਸਜਾਉਣ ਦੇ ਅਲਗ-ਅਲਗ ਤਰੀਕੇ।
ਬੋਤਲਾਂ ਨਾਲ ਤੁਸੀਂ ਲੈਂਪ ਬਣਾ ਸਕਦੇ ਹੋ।
ਫਲਾੱਵਰ ਪੌਟ ਦੀ ਤਰ੍ਹਾਂ ਇਸਤੇਮਾਲ ਕਰ ਸਕਦੇ ਹੋ।
ਤੋਹਫਾ ਦੇਣ ਲਈ ਬਣਾ ਸਕਦੇ ਹੋ।
ਕ੍ਰਿਸਮਿਸ ਲਈ ਸਜਾ ਸਕਦੇ ਹੋ।
ਪਾਰਟੀ ਲਈ ਨਵੀਆਂ- ਨਵੀਆਂ ਚੀਜ਼ਾ ਬਣਾ ਸਕਦੇ ਹੋ।
ਬੋਤਲਾ 'ਚ ਲਾਇਟਾਂ ਲਗਾ ਕੇ ਸਜਾ ਸਕਦੇ ਹੋ।
ਕਬਜ਼ ਤੋਂ ਪਰੇਸ਼ਾਨ ਹੋ ਤਾਂ ਅਪਣਾਓ ਇਹ ਘਰੇਲੂ ਨੁਸਖੇ
NEXT STORY